Bhai Mani Singh Tay Unhan Da Parvaar ਭਾਈ ਮਨੀ ਸਿੰਘ ਤੇ ੳਨ੍ਹਾਂ ਦਾ ਪਰਵਾਰ

In Stock (2 items)
£6.95 £4.95

Read more

ਸਿੱਖ ਤਵਾਰੀਖ਼ ਵਿਚ ਮਨੀ ਸਿੰਘ ਦੇ ਪਰਵਾਰ ਨੇ ਮਹਾਨ ਕੁਰਬਾਨੀਆਂ ਕਰ ਕੇ ਕਮਾਲ ਦਾ ਹਿੱਸਾ ਪਾਇਆ ਹੈ । ਇਸ ਪਰਵਾਰ ਵਿਚੋਂ ਸ਼ਹੀਦ ਹੋਣ ਵਾਲਿਆਂ ਵਿਚੋਂ 56 ਦੀ ਤਫ਼ਸੀਲ ਤਾਂ ਇਸ ਕਿਤਾਬ ਵਿਚ ਹੀ ਪੇਸ਼ ਹੈ । ਆਮ ਲੇਖਕਾਂ ਨੇ ਤਾਂ ਭਾਈ ਮਨੀ ਸਿੰਘ ਤੋਂ ਸਿਵਾ ਇਸ ਪਰਵਾਰ ਵਿਚੋਂ ਕਿਸੇ ਹੋਰ ਦਾ ਘਟ ਹੀ ਜ਼ਿਕਰ ਕੀਤਾ ਹੈ । ਇਸ ਪਰਵਾਰ ਦੀਆਂ ਮਹਾਨ ਕੁਰਬਾਨੀਆਂ ਨੂੰ ਇਹ ਕਿਤਾਬ ਇਕ ਨਿੱਕਾ ਜਿਹਾ ਸਜਦਾ ਹੈ । ਇਸ ਕਿਤਾਬ ਦੇ ਅਖੀਰ ਵਿਚ ਕੁਝ ਕੁਰਸੀ ਨਾਮੇ ਅਤੇ ਕਿਤਾਬ ਸ਼ਹੀਦ ਬਿਲਾਸ ਦਾ ਮੂਲ ਪਾਠ ਵੀ ਦਿੱਤਾ ਹੈ ।
Specifications Descriptions
ISBN 2930247525
No of Pages 151
Format Hardback
Language Punjabi
Publisher Sikh Uni Press
Year Published 2010

You May Also Like

Get 10% Discount.