Description
ਇਸ ਪੁਸਤਕ ਵਿਚ ਲੇਖਕ ਨੇ ਆਪਣੇ ਸੇਵਕਾਲ ਦੌਰਾਨ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈ ਅਤੇ ਟਿੱਪਣੀਆਂ ਵੀ ਕੀਤੀਆਂ ਹਨ । ਜੇ ਕਿਸੇ ਨੇ ਸ਼੍ਰੋਮਣੀ ਕਮੇਟੀ, ਅਕਾਲੀ ਰਾਜਨੀਤੀ, ਪੰਜਾਬ ਦੇ ਇਤਿਹਾਸ, ਖਾੜਕੂ ਸੰਘਰਸ਼ ਦੇ ਵਿਸ਼ਲੇਸ਼ਣ ਜਾਂ ਸਿੰਘ ਸਾਹਿਬਾਨ ਦੇ ਯੋਗਦਾਨ ਬਾਰੇ ਖੋਜ ਕਰਨੀ ਹੋਵੇ ਤਾਂ ਉਨ੍ਹਾਂ ਸਭਨਾਂ ਲਈ ਇਹ ਪੁਸਤਕ ਸ੍ਰੋਤ ਪੁਸਤਕ ਵਜੋਂ ਸਹਾਈ ਹੋਵੇਗੀ । ਇਸ ਵਿਚ ਗੁਰੂ ਕੀ ਗੋਲਕ ਦੀ ਹੋ ਰਹੀ ਲੁੱਟ ਅਤੇ ਸਿੰਘ ਸਾਹਿਬਾਨ ਦੇ ਦੰਭੀ ਕਿਰਦਾਰ ਨੂੰ ਰੋਕਣ ਦਾ ਸੰਦੇਸ਼ ਦਿੱਤਾ ਹੈ । ਇਸ ਪੱਖੋਂ ਇਹ ਪੁਸਤਕ ਪਾਠਕ ਨੂੰ ਟੁੰਬਣ ਵਿਚ ਪੂਰੀ ਤਰ੍ਹਾਂ ਸਮਰਥ ਹੈ ।
Reviews
There are no reviews yet.