DTF Books

Shop

November 1984: Sikhan Di Nasalkushi ਨਵੰਬਰ ੧੯੮੪: ਸਿੱਖਾਂ ਦੀ ਨਸਲਕੁਸ਼ੀ

£9.95

ਇਸ ਪੁਸਤਕ ਰਾਹੀਂ ਲੇਖਕ ਨੇ ਨਵੰਬਰ 1984 ਵਿਚ ਦਿੱਲੀ ਤੇ ਹੋਰ ਨਾਲ ਲੱਗਦੇ ਇਲਾਕਿਆਂ ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਬਾਰੇ ਦੱਸਿਆ ਹੈ।
ਇਸ ਵਿਚ ਲੇਖਕ ਨੇ ਪੀੜਿਤ ਸਿੱਖਾਂ ਦੀਆਂ ਆਪ-ਬੀਤੀਆਂ ਦੱਸੀਆਂ ਹਨ। ਇਸ ਵਿਚ ਸਿੱਖਾਂ ਦੇ ਹੋਏ ਨੁਕਸਾਨ ਦੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ।
ਲੇਖਕ ਨੇ ਇਸ ਨਸਲਕੁਸ਼ੀ ਦੇ ਮੁਖ ਅਪਰਾਧੀ ਦੇ ਨਾਮ ਵੀ ਦੱਸੇ ਹਨ।

Author: Baljeet Singh Khalsa
Yr Pub: 2016
Pages: 316

Add to CompareAdded

Additional information

Weight .500 kg

Reviews

There are no reviews yet.

Only logged in customers who have purchased this product may leave a review.