Description
ਓਪਰੇਸ਼ਨ ਬਲੈਕ ਥੰਡਰ ਪੰਜਾਬ ਦੇ ਖਾੜਕੂਵਾਦ ਬਾਰੇ ਅੰਦਰ ਵਿਚਰਨ ਵਾਲੇ ਦਾ ਦ੍ਰਿਸ਼ਟੀਕੋਣ ਤੇ ਵਿਸ਼ਲੇਸ਼ਣ ਪੇਸ਼ ਕਰਦੀ ਹੈ । ਅਨੁਭਵ ਪੱਖੋਂ ਤੇ ਇਕ ਦਸਤਾਵੇਜ਼ ਵਜੋਂ ਇਹ ਇਕ ਅਨੂਠੀ ਰਚਨਾ ਹੈ ।
ਇਸ ਰਚਨਾ ਵਿਚ ਜਦੋਂ ਲੇਖਕ ਘਟਨਾਵਾਂ ਦਾ ਵਰਣਨ ਕਰਦਾ ਹੈ ਤੇ ਪਰਦੇ ਪਿੱਛੇ ਚੱਲ ਰਹੀਆਂ ਵਿਚਾਰਾਂ, ਤਕਰਾਰਾਂ ਤੇ ਬਹਿਸਾਂ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਵਿਚ ਉਹ ਖੁਦ ਵੀ ਧਿਰ ਵਜੋਂ ਸ਼ਾਮਲ ਸੀ ਤਾਂ ਇਸ ‘ਮੈਂ’ ਦੇ ਬ੍ਰਿਤਾਂਤ ਦਾ ਪ੍ਰਭਾਵ ਪਾਠਕ ਉਪਰ ਬਹੁਤ ਵਿਲੱਖਣ ਪੈਂਦਾ ਹੈ ।
Reviews
There are no reviews yet.