Description
ਜ਼ਮੀਨ ਤੇ ਜੋ ਬਣੇ ਮਾਰਗ ਹਨ ਉਨ੍ਹਾਂ ਉੱਤੇ ਸਾਡਾ ਸਰੀਰ ਇਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਸਕਦਾ ਹੈ । ਪ੍ਰਭੂ ਨਿਰਾਕਾਰ ਹੈ, ਔਰ ਪੰਥ-ਹੀਨ ਹੈ । ਉਸ ਤਕ ਪਹੁੰਚਣ ਦਾ ਬਣਿਆ ਬਣਾਇਆ ਕੋਈ ਮਾਰਗ ਨਹੀਂ ਹੈ । ਜੈਸੇ ਮੱਛੀ ਦੇ ਚਲਣ ਨਾਲ ਪਾਣੀ ਵਿਚ ਆਪਣੇ ਆਪ ਰਸਤਾ ਬਣ ਜਾਂਦਾ ਹੈ । ਬਾਣੀ ਆਧਾਰਕ ਧਿਆਨ ਜਦ ਚਲ ਪੈਂਦਾ ਹੈ, ਚਲਣ ਨਾਲ ਹੀ ਪ੍ਰਭੂ ਮਾਰਗ ਬਣਦਾ ਹੈ । ਜ਼ਮੀਨ ਦੇ ਲੰਬੇ ਵਾਟ, ਵਾਹਨ ਦੁਆਰਾ ਤਹਿ ਕੀਤੇ ਜਾਂਦੇ ਹਨ । ਪ੍ਰਭੂ ਮਾਰਗ ਬਾਣੀ ਜਪ ਦੁਆਰਾ ਧਿਆਨ ਦੇ ਚਲਣ ਨਾਲ ਹੀ ਤਹਿ ਹੁੰਦੇ ਹੈ । ਇਸ ਵਿਸ਼ੇ ਨੂੰ ਮਸਕੀਨ ਜੀ ਨੇ ਕਥਨੀ ਤੇ ਲੇਖਣੀ ਰਾਹੀਂ ਪ੍ਰਸਤੁਤ ਕੀਤਾ ਹੈ ।
Reviews
There are no reviews yet.