Description
ਮਹਾਂਪੁਰਸ਼, ਅਵਤਾਰੀ ਆਤਮਾਵਾਂ ਅਕਸਰ ਆਪਣੇ ਬਚਨਾਂ ਨੂੰ ਰਹੱਸ ਤੇ ਰਮਜ਼ ਵਿਚ ਬਿਆਨ ਕਰਦੇ ਹਨ । ਰਹੱਸ ਨੂੰ ਖੋਲ੍ਹਣ ਦੀ ਜਾਚ ਨਾ ਆਵੇ, ਰਮਜ਼ ਦੀ ਸਮਝ ਨਾ ਆਵੇ ਤਾਂ ਬਚਨਾਂ ਦੇ ਵਿੱਚੋਂ ਤੱਤ ਵਸਤੂਆਂ ਦੀ ਪ੍ਰਾਪਤੀ ਕਰਨੀ ਕਠਿਨ ਹੋ ਜਾਂਦੀ ਹੈ । ਗੁਰੂ ਦੀ ਰਮਜ਼ ਤੇ ਰਹੱਸ ਨੂੰ ਗੁਰਦੇਵ ਆਪ ਹੀ ਜਾਣਦੇ ਹਨ । ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਮਸਕੀਨ ਜੀ ਨੇ ਇਸ ਪੁਸਤਕ ਵਿਚ ਸਾਗਰ ਵਿੱਚੋਂ ਇਕ ਬੂੰਦ ਦਾ ਵੇਰਵਾ ਸਮਝ ਕੇ ਸਾਗਰ ਦੀ ਮਹਾਨਤਾ ਪਾਠਕਾਂ ਦੇ ਸਾਹਮਣੇ ਪ੍ਰਗਟ ਕਰਨ ਦਾ ਉਪਰਾਲਾ ਕੀਤਾ ਹੈ ।
By: Giani Sant Singh Maskeen
Reviews
There are no reviews yet.