DTF Books

Shop

Ras Dhara ਰਸਧਾਰਾ

£3.95

1 in stock

Add to CompareAdded

Description

ਜੈਸੇ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਬਲਕਿ ਤਿਲਾਂ ਨੂੰ ਪੀੜਨ ਨਾਲ ਨਿਕਲਦਾ ਹੈ, ਇਵੇਂ ਹੀ ਸੰਸਾਰ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ, ਪਰੰਤੂ ਮਹਾਂ ਸੁਖ ਤੇ ਮਹਾਂ ਰਸ ਆਤਮਿਕ ਚਿੰਤਨ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ । ਪਰਮਾਤਮਾ ਦੀ ਵਿਚਾਰ ਗੁਰਬਾਣੀ ਦੀ ਵਿਚਾਰਧਾਰਾ ਹੈ । ਵਿਚਾਰ ਦੀ ਇਹ ਧਾਰਾ ਆਤਮ-ਚਿੰਤਨ ਦੀ ਤਰਫ਼ ਪ੍ਰੇਰਦੀ ਹੈ ਤੇ ਪਰਮਾਤਮਾ ਦਾ ਚਿੰਤਨ ਜੀਵਨ ਨੂੰ ਰਸ-ਧਾਰ ਬਣਾ ਦਿੰਦੀ ਹੈ ।

Additional information

Weight .400 kg

Book Details

ISBN: N/A
No of Pages: 136
Format: Harback
Language: Punjabi
Publisher: Gur Jyoti
Year Published: 2009 reprint

Author Details
First Name: Sant Singh Maskeen

Reviews

There are no reviews yet.

Only logged in customers who have purchased this product may leave a review.