Description
ਪੌਰਾਣਿਕ ਮਿਥ ਅਨੁਸਾਰ ਦੇਵਤਿਆਂ ਤੇ ਦਾਨਵਾਂ ਨੇ ਮਿਲ ਕੇ ਸਾਗਰ ਦਾ ਮੰਥਨ ਕੀਤਾ ਸੀ, ਜਿਸ ਵਿੱਚੋਂ ਚੌਦਾਂ ਰਤਨ ਕੱਢੇ ਸਨ । ਇਹ ਮਿਥ ਪੌਰਾਣਿਕ ਮਿਥ ਵਿੱਚੋਂ ਸਤ ਲੱਭ ਸਕੇ, ਐਸਾ ਮਨੁੱਖ ਨੇ ਯਤਨ ਨਹੀਂ ਕੀਤਾ, ਬਲਕਿ ਮਿਥ ਨੂੰ ਹੀ ਸਹੀ ਮੰਨ ਲਿਆ । ਵਾਸਤਵਿਕ ਜੀਵਨ ਹੀ ਸਾਗਰ ਹੈ ਅਤੇ ਇਸ ਦਾ ਹੀ ਮੰਥਨ ਕਰ ਕੇ, ਆਤਮਿਕ ਆਨੰਦ ਦੇ ਰਤਨਾਂ ਨੂੰ ਮੰਥਨ ਕਰ ਕੇ ਪ੍ਰਾਪਤ ਕਰਨਾ ਹੀ ਜੀਵਨ ਦਾ ਲਕਸ਼ ਹੈ, ਧਰਮ ਹੈ । ਗੁਰਬਾਣੀ ਅਨੁਸਾਰ ਇਸ ਲਕਸ਼ ਦੀ ਪ੍ਰਾਪਤੀ ਕਰਨ ਲਈ ਇਹ ਪੁਸਤਕ ਜਗਿਆਸੂ ਦੀ ਅਗਵਾਈ ਕਰਦੀ ਹੈ ।
By: G Sant Singh Maskeen
Reviews
There are no reviews yet.